ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

CPN ਕਿੱਥੇ ਲੱਭਣਾ ਹੈ?

Where to find CPN Translator

ਅਨੁਵਾਦਕ ਦੀ ਮੋਹਰ

ਸਾਰੇ NAATI ਵੱਲੋਂ ਪ੍ਰਮਾਣਿਤ ਦੁਭਾਸ਼ੀਆਂ ਕੋਲ ਇੱਕ ਪਹਿਚਾਣ ਪੱਤਰ ਹੁੰਦਾ ਹੈ (ਕਾਰਡ ਜਾਂ ਡਿਜ਼ੀਟਲ)। ਸਾਰੇ NAATI ਵੱਲੋਂ ਪ੍ਰਮਾਣਿਤ ਦੁਭਾਸ਼ੀਆਂ ਕੋਲ ਇੱਕ ਪਹਿਚਾਣ ਪੱਤਰ ਹੁੰਦਾ ਹੈ (ਕਾਰਡ ਜਾਂ ਡਿਜ਼ੀਟਲ)।

CPN ਕਿੱਥੇ ਲੱਭਣਾ ਹੈ?

Where to find CPN Interpreter

ਡਿਜ਼ੀਟਲ ਪਹਿਚਾਣ ਪੱਤਰ

ਕਿਸੇ NAATI ਪ੍ਰਮਾਣਿਕਤਾ ਦੀ ਜਾਂਚ ਕਰਨਾ

ਹਰ NAATI ਵੱਲੋਂ ਪ੍ਰਮਾਣਿਤ ਅਨੁਵਾਦਕ ਜਾਂ ਦੁਭਾਸ਼ੀਏ ਕੋਲ ਇੱਕ ''ਪ੍ਰਮਾਣਿਤ ਪੇਸ਼ੇਵਰ ਨੰਬਰ (CPN)" ਹੁੰਦਾ ਹੈ, ਜੋ ਕਿ 9 ਅੱਖਰਾਂ ਦਾ ਹੁੰਦਾ ਹੈ ਅਤੇ ਹਮੇਸ਼ਾ “CPN” ਨਾਲ ਸ਼ੁਰੂ ਹੁੰਦਾ ਹੈ, ਜਿਸ ਤੋਂ ਬਾਅਦ ਇੱਕ ਅੰਕ, 2 ਅੱਖਰ, 2 ਅੰਕ ਅਤੇ ਇੱਕ ਅੱਖਰ ਹੁੰਦਾ ਹੈ (ਜਿਵੇਂ ਕਿ CPN7MF89K)।

ਉਹਨਾਂ ਦੀ ਮੌਜੂਦਾ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਹੇਠਾਂ ਇਹ ਨੰਬਰ ਭਰੋ।

CPN ਭਰੋ:

CPN ਤੋਂ ਬਾਅਦ 6 ਅੰਕ ਅਤੇ ਅੱਖਰ ਭਰੋ 0/6

CPN ਕਿੱਥੇ ਲੱਭਣਾ ਹੈ?

Where to find CPN Translator

ਅਨੁਵਾਦਕ ਦੀ ਮੋਹਰ

ਸਾਰੇ NAATI ਵੱਲੋਂ ਪ੍ਰਮਾਣਿਤ ਦੁਭਾਸ਼ੀਆਂ ਕੋਲ ਇੱਕ ਪਹਿਚਾਣ ਪੱਤਰ ਹੁੰਦਾ ਹੈ (ਕਾਰਡ ਜਾਂ ਡਿਜ਼ੀਟਲ)। ਸਾਰੇ NAATI ਵੱਲੋਂ ਪ੍ਰਮਾਣਿਤ ਦੁਭਾਸ਼ੀਆਂ ਕੋਲ ਇੱਕ ਪਹਿਚਾਣ ਪੱਤਰ ਹੁੰਦਾ ਹੈ (ਕਾਰਡ ਜਾਂ ਡਿਜ਼ੀਟਲ)।

Where to find CPN Interpreter

ਡਿਜ਼ੀਟਲ ਪਹਿਚਾਣ ਪੱਤਰ

ਸਾਰੇ NAATI ਵੱਲੋਂ ਪ੍ਰਮਾਣਿਤ ਦੁਭਾਸ਼ੀਆਂ ਕੋਲ ਇੱਕ ਪਹਿਚਾਣ ਪੱਤਰ ਹੁੰਦਾ ਹੈ (ਕਾਰਡ ਜਾਂ ਡਿਜ਼ੀਟਲ)। ਸਾਰੇ NAATI ਵੱਲੋਂ ਪ੍ਰਮਾਣਿਤ ਦੁਭਾਸ਼ੀਆਂ ਕੋਲ ਇੱਕ ਪਹਿਚਾਣ ਪੱਤਰ ਹੁੰਦਾ ਹੈ (ਕਾਰਡ ਜਾਂ ਡਿਜ਼ੀਟਲ)।

‘ਤਸਦੀਕਸ਼ੁਦਾ, ਪਰ ਮਿਆਦ ਸਮਾਪਤ ਹੈ’ ਦਾ ਕੀ ਅਰਥ ਹੈ?

‘ਤਸਦੀਕਸ਼ੁਦਾ, ਪਰ ਮਿਆਦ ਸਮਾਪਤ ਹੈ’ ਦਾ ਮਤਲਬ ਹੈ ਕਿ ਪੇਸ਼ੇਵਰ ਪਹਿਲਾਂ NAATI ਵੱਲੋਂ ਪ੍ਰਮਾਣਿਤ ਸੀ, ਪਰ ਹੁਣ ਉਸ ਦੀ ਪ੍ਰਮਾਣਿਕਤਾ ਹੁਣ ਚਲੰਤ ਨਹੀਂ ਹੈ। NAATI ਪ੍ਰਮਾਣੀਕਰਨਾਂ ਨੂੰ ਹਰ ਤਿੰਨ ਸਾਲਾਂ ਬਾਅਦ ਰੀ-ਸਰਟੀਫਿਕੇਸ਼ਨ ਨਾਮਕ ਪ੍ਰਕਿਰਿਆ ਰਾਹੀਂ ਨਵਿਆਇਆ ਜਾਣਾ ਲਾਜ਼ਮੀ ਹੈ। ਜੇਕਰ ਉਨ੍ਹਾਂ ਨੂੰ ਦੁਬਾਰਾ ਪ੍ਰਮਾਣਿਤ ਨਹੀਂ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਦੀ ਮਿਆਦ ਖ਼ਤਮ ਹੋ ਜਾਂਦੀ ਹੈ। NAATI ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਮਿਆਦ ਪੁੱਗ ਚੁੱਕੇ ਪ੍ਰਮਾਣ-ਪੱਤਰ ਵਾਲਾ ਪੇਸ਼ੇਵਰ ਮੌਜੂਦਾ ਪੇਸ਼ੇਵਰ ਮਿਆਰਾਂ ਨੂੰ ਪੂਰਾ ਕਰਦਾ ਹੈ।

ਅਨੁਵਾਦਾਂ ਲਈ: ਜੇਕਰ ਕੋਈ ਅਨੁਵਾਦ ਕਿਸੇ NAATI-ਪ੍ਰਮਾਣਿਤ ਅਨੁਵਾਦਕ ਦੁਆਰਾ ਪੂਰਾ ਕੀਤਾ ਜਾਂਦਾ ਹੈ ਜਦੋਂ ਉਹਨਾਂ ਕੋਲ ਇੱਕ ਸਰਗਰਮ ਪ੍ਰਮਾਣੀਕਰਨ ਹੁੰਦਾ ਹੈ, ਤਾਂ ਇਹ ਅਣਮਿੱਥੇ ਸਮੇਂ ਲਈ ਜਾਇਜ਼ ਰਹਿੰਦਾ ਹੈ।

ਤੁਸੀਂ ਇੱਥੋਂ ਇਸ ਜਾਣਕਾਰੀ ਨੂੰ ਅਧਿਕਾਰਤ NAATI ਲੈਟਰਹੈੱਡ ‘ਤੇ ਵੀ ਡਾਊਨਲੋਡ ਕਰ ਸਕਦੇ ਹੋ।

ਨਾਮ

ਸਥਾਨ

ਤਸਦੀਕਸ਼ੁਦਾ ਤਸਦੀਕਸ਼ੁਦਾ, ਪਰ ਮਿਆਦ ਸਮਾਪਤ ਹੈ NAATI Logo

ਮੌਜੂਦਾ ਪ੍ਰਮਾਣਿਕਤਾਵਾਂ

ਮਿਆਦ ਸਮਾਪਤ ਪ੍ਰਮਾਣਿਕਤਾਵਾਂ:

'CPN5YZ453'

ਗ਼ਲਤੀ

ਅਕਸਰ ਪੁੱਛੇ ਜਾਂਦੇ ਸਵਾਲ

ਇਹ ਟੂਲ ਤੁਹਾਨੂੰ ਇਹ ਜਾਂਚ ਕਰਨ ਦੀ ਸੁਵਿਧਾ ਦਿੰਦਾ ਹੈ ਕਿ ਕੀ ਕੋਈ ਅਨੁਵਾਦਕ ਜਾਂ ਦੁਭਾਸ਼ੀਆ ਇਸ ਵੇਲੇ NAATI ਵੱਲੋਂ ਪ੍ਰਮਾਣਿਤ ਹੈ ਜਾਂ ਨਹੀਂ, ਅਤੇ ਤੁਸੀਂ ਉਨ੍ਹਾਂ ਦੇ ਪ੍ਰਮਾਣੀਕਰਨ ਦੇ ਵੇਰਵਿਆਂ ਨੂੰ ਵੇਖ ਸਕਦੇ ਹੋ।

ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜਿਸ ਪੇਸ਼ੇਵਰ ਨੂੰ ਤੁਸੀਂ ਸੇਵਾ ਲਈ ਸ਼ਾਮਲ ਕਰਨਾ ਚਾਹੁੰਦੇ ਹੋ, ਉਹ ਯੋਗਤਾ ਰੱਖਦਾ ਹੈ, ਪ੍ਰਮਾਣਿਤ ਹੈ ਅਤੇ ਪੇਸ਼ੇਵਰ ਸੇਵਾਵਾਂ ਦੇਣ ਦੇ ਯੋਗ ਹੈ। ਇਸ ਨਾਲ ਤੁਸੀਂ ਇਹ ਵੀ ਜਾਂਚ ਸਕਦੇ ਹੋ ਕਿ ਜੋ ਅਨੁਵਾਦ ਤੁਹਾਨੂੰ ਮਿਲਿਆ ਹੈ, ਉਹ NAATI-ਪ੍ਰਮਾਣਿਤ ਅਨੁਵਾਦਕ ਵੱਲੋਂ ਕੀਤਾ ਗਿਆ ਸੀ ਜਾਂ ਨਹੀਂ।

‘ਤਸਦੀਕਸ਼ੁਦਾ, ਪਰ ਮਿਆਦ ਸਮਾਪਤ ਹੈ’ ਦਾ ਮਤਲਬ ਹੈ ਕਿ ਪੇਸ਼ੇਵਰ ਪਹਿਲਾਂ NAATI ਵੱਲੋਂ ਪ੍ਰਮਾਣਿਤ ਸੀ, ਪਰ ਹੁਣ ਉਸ ਦੀ ਪ੍ਰਮਾਣਿਕਤਾ ਹੁਣ ਚਲੰਤ ਨਹੀਂ ਹੈ। NAATI ਪ੍ਰਮਾਣੀਕਰਨਾਂ ਨੂੰ ਹਰ ਤਿੰਨ ਸਾਲਾਂ ਬਾਅਦ ਰੀ-ਸਰਟੀਫਿਕੇਸ਼ਨ ਨਾਮਕ ਪ੍ਰਕਿਰਿਆ ਰਾਹੀਂ ਨਵਿਆਇਆ ਜਾਣਾ ਲਾਜ਼ਮੀ ਹੈ। ਜੇਕਰ ਉਨ੍ਹਾਂ ਨੂੰ ਦੁਬਾਰਾ ਪ੍ਰਮਾਣਿਤ ਨਹੀਂ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਦੀ ਮਿਆਦ ਖ਼ਤਮ ਹੋ ਜਾਂਦੀ ਹੈ। NAATI ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਮਿਆਦ ਪੁੱਗ ਚੁੱਕੇ ਪ੍ਰਮਾਣ-ਪੱਤਰ ਵਾਲਾ ਪੇਸ਼ੇਵਰ ਮੌਜੂਦਾ ਪੇਸ਼ੇਵਰ ਮਿਆਰਾਂ ਨੂੰ ਪੂਰਾ ਕਰਦਾ ਹੈ।

ਅਨੁਵਾਦਾਂ ਲਈ: ਜੇਕਰ ਕੋਈ ਅਨੁਵਾਦ ਕਿਸੇ NAATI-ਪ੍ਰਮਾਣਿਤ ਅਨੁਵਾਦਕ ਦੁਆਰਾ ਪੂਰਾ ਕੀਤਾ ਜਾਂਦਾ ਹੈ ਜਦੋਂ ਉਹਨਾਂ ਕੋਲ ਇੱਕ ਸਰਗਰਮ ਪ੍ਰਮਾਣੀਕਰਨ ਹੁੰਦਾ ਹੈ, ਤਾਂ ਇਹ ਅਣਮਿੱਥੇ ਸਮੇਂ ਲਈ ਜਾਇਜ਼ ਰਹਿੰਦਾ ਹੈ।

ਕੀ ਇਹ ਪੰਨਾ ਮਦਦਗਾਰ ਸੀ?(ਲਾਜ਼ਮੀ ਚਾਹੀਦਾ ਹੈ)

ਤੁਹਾਡੀ ਫੀਡਬੈਕ ਇਸ ਪੰਨੇ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ, NAATI ਇਸ ਫੀਡਬੈਕ ਦੀ ਵਰਤੋਂ ਸਾਡੀ ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ।

ਜੇਕਰ ਤੁਹਾਨੂੰ ਜਵਾਬ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਸੰਪਰਕਫਾਰਮ ਦੀ ਵਰਤੋਂ ਕਰੋ।

This site is registered on wpml.org as a development site. Switch to a production site key to remove this banner.